ਸੇਬ 'ਚ ਵਿਟਾਮਿਨ, ਕੈਲਸ਼ੀਅਮ ਆਇਰਨ ਅਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਗਰਭਵਤੀ ਔਰਤਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਸੇਬ ਨਾ ਸਿਰਫ ਗਰਭ ਅਵਸਥਾ 'ਚ ਰੋਗਾਂ ਨਾਲ ਲੜਣ 'ਚ ਮਦਦ ਕਰਦਾ ਹੈ ਸਗੋਂ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ।
1. ਸੇਬ 'ਚ ਭਰਪੂਰ ਮਾਤਰਾ 'ਚ ਕਲੋਰਿਨ, ਤਾਂਬਾ, ਮੈਗਨੀਸ਼ੀਅਮ ਅਤੇ ਫੋਲਿਕ ਐਸਿਡ ਪਾਇਆ ਜਾਂਦਾ ਹੈ। ਰੋਜ਼ ਇਕ ਸੇਬ ਖਾਣ ਨਾਲ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਬਚਾ ਸਕਦਾ ਹੈ।
2. ਗਰਭ ਅਵਸਥਾ ਦੌਰਾਨ ਮਹਿਲਾਵਾਂ ਨੂੰ ਅਨਿੰਦਰਾ ਦੀ ਸਮੱਸਿਆ ਹੋ ਜਾਂਦੀ ਹੈ। ਸੇਬ ਅਨਿੰਦਰਾ ਵਰਗੇ ਰੋਗ 'ਚ ਕਾਫੀ ਲਾਭਦਾਇਕ ਹੁੰਦਾ ਹੈ।
3. ਗਰਭ ਅਵਸਥਾ ਸੇਬ ਖਾਣ ਵਾਲੀਆਂ ਔਰਤਾਂ ਦੇ ਹੋਣ ਵਾਲੇ ਬੱਚਿਆਂ 'ਚ ਦਮੇ ਦੀ ਸੰਭਾਵਣਾ ਨਹੀਂ ਰਹਿੰਦੀ।
4. ਗਰਭ ਅਵਸਥਾ ਦੌਰਾਨ ਸੇਬ ਖਾਣ ਨਾਲ ਬੱਚੇ ਜ਼ਿਆਦਾ ਸਿਹਤਮੰਦ ਅਤੇ ਤੰਦਰੁਸਤ ਰਹਿੰਦੇ ਹਨ।
5. ਇਸ ਦੌਰਾਨ ਸੇਬ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਹੁੰਦੀ।
ਜਾਪਾਨ ਦੇ ਇਕ ਅਨੋਖੇ ਰੈਸਟੋਰੈਂਟ 'ਚ ਮੋਟੇ ਤੇ ਟੈਟੂਧਾਰਕ ਲੋਕਾਂ ਨੂੰ ਨਹੀਂ ਮਿਲੇਗਾ ਖਾਣਾ
NEXT STORY